ਸਰਕ
saraka/saraka

ਪਰਿਭਾਸ਼ਾ

ਦੇਖੋ, ਸੜਕ। ੨. ਦੇਖੋ, ਸਰਕਣਾ। ੩. ਦੇਖੋ, ਸੜਾਕਾ. "ਸਰਕ ਸਸਤ੍ਰ ਝਾਰਹੀਂ." (ਵਿਚਿਤ੍ਰ) ੪. ਅ਼. [شرق] ਸ਼ਰਕ਼. ਚਮਕਨਾ। ੫. ਪੂਰਵ ਦਿਸ਼ਾ, ਜਿਸ ਵਿੱਚ ਸੂਰਜ ਦੀ ਚਮਕ ਪਹਿਲਾਂ ਨਜਰ ਪੈਂਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سرک

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਸਰਕਣਾ , move
ਸਰੋਤ: ਪੰਜਾਬੀ ਸ਼ਬਦਕੋਸ਼

SARK

ਅੰਗਰੇਜ਼ੀ ਵਿੱਚ ਅਰਥ2

s. f, ving, motion; the rope with which a bird net is sprung.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ