ਸਰਗ
saraga/saraga

ਪਰਿਭਾਸ਼ਾ

ਸੰ. ਸਰ੍‍ਗ. (ਦੇਖੋ, सृज्) ਸੰਗ੍ਯਾ- ਤਿਆਗ. ਛੱਡਣਾ. ੨. ਅਧਯਾਯ. ਬਾਬ। ੩. ਸ੍ਰਿਸ੍ਟੀ ਵਿਸ਼ਵ, ਜਗਤ "ਲਖਤ ਸਰਗ ਭਹਰਾਤ." (ਪਾਰਸਾਵ) ੪. ਉਤਪੱਤਿ। ੫. ਜਲ ਦਾ ਸੋਤ. ਚਸ਼ਮਾ। ੬. ਪ੍ਰਕ੍ਰਿਤਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سرگ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

(cattle) with one horn turned upwards and the other downwards
ਸਰੋਤ: ਪੰਜਾਬੀ ਸ਼ਬਦਕੋਸ਼