ਸਰਗਨਾ
saraganaa/saraganā

ਪਰਿਭਾਸ਼ਾ

ਫ਼ਾ. [سرغنہ] ਦੁਸ੍ਟਮੰਡਲੀ ਦਾ ਪ੍ਰਧਾਨ (ਮੁਖੀਆ). ੨. ਗਰੋਹ ਦਾ ਮੁਖੀਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سرگنا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

leader, head, chief, ( usually of a group of criminals or rebels)
ਸਰੋਤ: ਪੰਜਾਬੀ ਸ਼ਬਦਕੋਸ਼