ਸਰਧਾ
sarathhaa/saradhhā

ਪਰਿਭਾਸ਼ਾ

ਸੰਗ੍ਯਾ- ਯਕੀਨ. ਭਰੋਸਾ. ਦੇਖੋ, ਸ਼੍ਰੱਧਾ. "ਸਰਧਾ ਲਾਗੀ ਸੰਗਿ ਪ੍ਰੀਤਮੈ." (ਰਾਮ ਰੁਤੀ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : سردھا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਸ਼ਰਧਾ , faith
ਸਰੋਤ: ਪੰਜਾਬੀ ਸ਼ਬਦਕੋਸ਼

SARDHÁ

ਅੰਗਰੇਜ਼ੀ ਵਿੱਚ ਅਰਥ2

s. f, Faith, belief, confidence; grace; prosperity; desire, fondness; power, strength.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ