ਸਰਬਮਯ
sarabamaya/sarabamēa

ਪਰਿਭਾਸ਼ਾ

ਸਰ੍‍ਵਮਯ. ਸਰਵਰੂਪ. "ਹੇ ਪੂਰਨ ਹੇ ਸਰਬਮੈ" (ਬਾਵਨ) "ਅਮਿਤ ਅਦ੍ਵੈਖੰ ਸਰਬਮਈ." (ਗ੍ਯਾਨ)
ਸਰੋਤ: ਮਹਾਨਕੋਸ਼