ਸਰਬਮਾਨ
sarabamaana/sarabamāna

ਪਰਿਭਾਸ਼ਾ

ਸਰ੍‍ਵਮਾਨ੍ਯ. ਸਭ ਕਰਕੇ ਮੰਨਣ ਯੋਗ੍ਯ. ਸਰਵਪੂਜ੍ਯ. "ਸਰਬਮਾਨ ਸਰਬਤ੍ਰ ਮਾਨ." (ਜਾਪੁ)
ਸਰੋਤ: ਮਹਾਨਕੋਸ਼