ਸਰਵਾਣੀ
saravaanee/saravānī

ਪਰਿਭਾਸ਼ਾ

ਸੰਗ੍ਯਾ- ਸ਼ਰ੍‍ਵ (ਸ਼ਿਵ) ਦੀ ਇਸਤ੍ਰੀ. ਪਾਰਵਤੀ. ਦੁਰਗਾ.
ਸਰੋਤ: ਮਹਾਨਕੋਸ਼