ਸਰਸਉ
sarasau/sarasau

ਪਰਿਭਾਸ਼ਾ

ਦੇਖੋ, ਸਰਸ। ੨. ਸੰਗ੍ਯਾ- ਸਰਸੋਂ. ਦੇਖੋ, ਸਰਸਪ. "ਕਾਚੀ ਸਰਸਉ ਪੇਲਿਕੈ." (ਸ. ਕਬੀਰ)
ਸਰੋਤ: ਮਹਾਨਕੋਸ਼