ਸਰਸਨ
sarasana/sarasana

ਪਰਿਭਾਸ਼ਾ

ਦੇਖੋ, ਸਰਸ ੬. ਪ੍ਰਫੁੱਲਿਤ ਹੋਣਾ. ਸਰਸ ਹੋਣਾ. ਆਨੰਦ ਨਾਲ ਫੁੱਲਣਾ. "ਦਰਸਨ ਪਰਸਨ ਸਰਸਨ ਹਰਸਨ." (ਆਸਾ ਮਃ ੫)
ਸਰੋਤ: ਮਹਾਨਕੋਸ਼