ਸਰਸਾਈ
sarasaaee/sarasāī

ਪਰਿਭਾਸ਼ਾ

ਸੰਗ੍ਯਾ- ਅਧਿਕਤਾ. ਜ਼ਿਆਦਤੀ। ੨. ਪ੍ਰਸੰਨਤਾ. ਖ਼ੁਸ਼ੀ.
ਸਰੋਤ: ਮਹਾਨਕੋਸ਼