ਸਰਸਿਆ
sarasiaa/sarasiā

ਪਰਿਭਾਸ਼ਾ

ਵਿ- ਸਹਰ੍ਸ (ਪ੍ਰਸੰਨ) ਹੋਇਆ. ਖ਼ੁਸ਼ ਹੋਇਆ. "ਸਰਸਿਅੜੇ ਮੇਰੇ ਭਾਈ ਸਭ ਮੀਤਾ." (ਆਸਾ ਛੰਤ ਮਃ ੫)
ਸਰੋਤ: ਮਹਾਨਕੋਸ਼