ਸਰਿਸ਼ਤੇਦਾਰ
sarishataythaara/sarishatēdhāra

ਪਰਿਭਾਸ਼ਾ

ਫ਼ਾ [سرثتہ دار] ਸਰਿਸ਼ਤਾ (ਦਫ਼ਤਰ) ਰੱਖਣ ਵਾਲਾ. ਦਫਤਰ ਦਾ ਮੁਖੀਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سرِشتیدار

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

senior court clerk, head clerk or superintendent of a legal office
ਸਰੋਤ: ਪੰਜਾਬੀ ਸ਼ਬਦਕੋਸ਼