ਸਰੀਖਾ
sareekhaa/sarīkhā

ਪਰਿਭਾਸ਼ਾ

ਵਿ- ਸਦ੍ਰਿਸ਼. ਤੁੱਲ- ਈਕ੍ਸ਼੍‍ਣ ਕੀਤਾ (ਦੇਖਿਆ). ਜੇਹਾ. ਸਮਾਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سریکھا

ਸ਼ਬਦ ਸ਼੍ਰੇਣੀ : adjective & adverb

ਅੰਗਰੇਜ਼ੀ ਵਿੱਚ ਅਰਥ

see ਸਾਰਖਾ , like, alike
ਸਰੋਤ: ਪੰਜਾਬੀ ਸ਼ਬਦਕੋਸ਼