ਸਲੀਬ
saleeba/salība

ਪਰਿਭਾਸ਼ਾ

ਅ਼. [صلیب] ਸਲੀਬ. ਸੰਗ੍ਯਾ- ਸੂਲੀ, ਜਿਸ ਦੀ ਸ਼ਕਲ ਇਹ ☨ ਹੈ। ੨. ਸਲੀਬ ਦੇ ਆਕਾਰ ਦਾ ਈਸਾਈਆਂ ਦਾ ਇੱਕ ਧਾਰਮਿਕ ਚਿੰਨ੍ਹ, ਜਿਸ ਨੂੰ ਉਹ ਗਲ ਪਹਿਰਦੇ ਹਨ ਕਿਉਂਕਿ ਹਜਰਤ ਈਸਾ ਨੂੰ ਸਲੀਬ ਉਤੇ ਚੜ੍ਹਾਇਆ ਗਿਆ ਸੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : صلیب

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

the cross, a Christian symbol
ਸਰੋਤ: ਪੰਜਾਬੀ ਸ਼ਬਦਕੋਸ਼