ਸਵਾਲਨਾ
savaalanaa/savālanā

ਪਰਿਭਾਸ਼ਾ

ਕ੍ਰਿ- ਸੁਲਾਉਣਾ. ਸ਼ਯਨ ਕਰਾਉਣਾ. "ਜਾ ਤਿਨਿ ਸਵਾਲਿਆ ਤਾ ਸਵਿਰਹਿਆ" (ਵਾਰ ਬਿਹਾ ਮਃ ੩)
ਸਰੋਤ: ਮਹਾਨਕੋਸ਼