ਸਵੀਕਾਰ
saveekaara/savīkāra

ਪਰਿਭਾਸ਼ਾ

ਸੰ. ਸੰਗ੍ਯਾ- ਅੰਗੀਕਾਰ। ੨. ਅਪਣਾਉਣਾ। ੩. ਜੋ ਆਪਣਾ ਨਹੀਂ ਉਸ ਨੂੰ ਅਪਨਾ ਬਣਾਉਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سویکار

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਸ੍ਵੀਕ੍ਰਿਤ , accepted
ਸਰੋਤ: ਪੰਜਾਬੀ ਸ਼ਬਦਕੋਸ਼