ਸਵੀਜੈ
saveejai/savījai

ਪਰਿਭਾਸ਼ਾ

ਦੇਖੋ, ਸਵਣਾ. "ਸੁਖ ਸਹਜਿ ਸਵੀਜੈ."(ਵਾਰ ਮਾਰੂ ੧. ਮਃ ੩) ਗ੍ਯਾਨ ਆਨੰਦ ਵਿੱਚ ਸ਼ਯਨ ਕਰੀਜੈ. ਆਨੰਦ ਦਾਇਕ ਗ੍ਯਾਨ ਵਿੱਚ ਸੋਵੀਏ.
ਸਰੋਤ: ਮਹਾਨਕੋਸ਼