ਸਵੇਤਾਂਬਰ
savaytaanbara/savētānbara

ਪਰਿਭਾਸ਼ਾ

ਸੰ. ਸ਼੍ਵੇਤਾਂਬਰ. ਚਿੱਟਾ ਵਸਤ੍ਰ। ੨. ਸੰਗ੍ਯਾ- ਜੈਨੀਆਂ ਦਾ ਇੱਕ ਫਿਰਕਾ, ਜੋ ਚਿੱਟੇ ਵਸਤ੍ਰ ਪਹਿਨਦਾ ਹੈ। ੩. ਹੰਸਾਵਤਾਰ। ੪. ਵਿ- ਚਿੱਟੇ ਵਸਤ੍ਰ ਵਾਲਾ.
ਸਰੋਤ: ਮਹਾਨਕੋਸ਼