ਸਸਤ੍ਰਧਾਰੀ
sasatrathhaaree/sasatradhhārī

ਪਰਿਭਾਸ਼ਾ

ਹਥਿਆਰ ਪਹਿਰਨ ਵਾਲਾ. ਮੁਸੱਲਹ। ੨. ਅਮ੍ਰਿਤੀਆ ਸਿੰਘ. ਖਾਲਸਾ. ਕ੍ਰਿਪਾਨਧਾਰੀ.
ਸਰੋਤ: ਮਹਾਨਕੋਸ਼