ਸਸਤ੍ਰ ਈਸ੍ਰਣੀ
sasatr eesranee/sasatr īsranī

ਪਰਿਭਾਸ਼ਾ

ਸੰਗ੍ਯਾ- ਸ਼ਸ੍‍ਤ੍ਰਾਂ ਦੇ ਈਸ਼੍ਵਰ (ਖੜਗ) ਵਾਲੀ, ਸੈਨਾ. ਤਲਵਾਰਬੰਦ ਫੌਜ. (ਸਨਾਮਾ)
ਸਰੋਤ: ਮਹਾਨਕੋਸ਼