ਸਹਜ ਕਥਾ
sahaj kathaa/sahaj kadhā

ਪਰਿਭਾਸ਼ਾ

ਸੰਗ੍ਯਾ- ਗ੍ਯਾਨ ਕਥਾ। ੨. ਕਰਤਾਰ ਦਾ ਗੁਣ ਕੀਰਤਨ.
ਸਰੋਤ: ਮਹਾਨਕੋਸ਼