ਸਹਜ ਸੁਭਾਇ
sahaj subhaai/sahaj subhāi

ਪਰਿਭਾਸ਼ਾ

ਵਿ- ਸਾਥ ਪੈਦਾ ਹੋਇਆ ਸੁਭਾਉ. . ਕੁਦਰਤੀ ਸੁਭਾਵ. "ਜਿਉ ਪਾਵਕ ਕਾ ਸਹਜ ਸੁਭਾਉ." (ਸੁਖਮਨੀ) ੨. ਕ੍ਰਿ. ਵਿ. - ਕੁਦਰਤੀ ਨਿਯਮ ਅਨੁਸਾਰ. "ਮੀਹ ਵੁਠਾ ਸਹਜ ਸੁਭਾਇ." (ਵਾਰ ਗਉ ੨. ਮਃ ੫) ੩. ਸ੍ਵਾਭਾਵਿਕ. ਨਿਰਯਤਨ. "ਸਹਜ ਸੁਭਾਇ ਮਿਲੇ ਗੋਪਾਲਾ." (ਸੋਰ ਮਃ ੫)
ਸਰੋਤ: ਮਹਾਨਕੋਸ਼