ਸਹਸ੍ਰਾਂਸ਼ੁ
sahasraanshu/sahasrānshu

ਪਰਿਭਾਸ਼ਾ

ਹਜ਼ਾਰ (ਅਨੰਤ) ਅੰਸ਼ੁ (ਕਿਰਣਾਂ) ਵਾਲਾ, ਸੂਰਜ.
ਸਰੋਤ: ਮਹਾਨਕੋਸ਼