ਸਹਿਜਾਰੀ
sahijaaree/sahijārī

ਪਰਿਭਾਸ਼ਾ

ਵਿ- ਸਹਜ (ਗ੍ਯਾਨ) ਸੰਬੰਧੀ. "ਨਿਰਾਰੀ ਅਪਾਰੀ ਸਹਜਾਰੀ." (ਆਸਾ ਮਃ ੫) ੨. ਸੰ. ਸਹਜ- ਅਰਿ. ਸ੍ਵਾਭਾਵਿਕ ਵੈਰੀ. . ਕੁਦਰਤੀ ਵਿਰੋਧੀ। ੩. ਸੰਗ੍ਯਾ- ਮਤੇਰ ਅਤੇ ਚਚੇਰਾ ਭਾਈ, ਜੋ ਧਨ ਸੰਪਦਾ ਦੇ ਲਾਲਚ ਪਿੱਛੇ ਵੈਰ ਕਰਦਾ ਹੈ.
ਸਰੋਤ: ਮਹਾਨਕੋਸ਼