ਸਹਿਮਤ ਹੋਣਾ

ਸ਼ਾਹਮੁਖੀ : سہمت ہونا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

to agree, concur, accord in opinion, consent, assent, acquiesce, see eye to eye (with), corroborate
ਸਰੋਤ: ਪੰਜਾਬੀ ਸ਼ਬਦਕੋਸ਼