ਸਾ
saa/sā

ਪਰਿਭਾਸ਼ਾ

ਸਰਵ- ਉਹ. ਓਹ. ਵਹ. "ਕਹੁ ਨਾਨਕ ਸਾ ਕਥਨੀ ਸਾਰ." (ਗਉ ਮਃ ੫) "ਸਾ ਵੇਲਾ ਪਰਵਾਣ ਜਿਤੁ ਸਤਿਗੁਰੁ ਭੇਟਿਆ." (ਵਾਰ ਗੂਜ ੨, ਮਃ ੫) ੨. ਵਿ- ਸਰੀਖਾ. ਜੇਹਾ. ਜੈਸਾ. "ਤੁਮ ਸਾ ਮੀਤ ਨ ਅਵਰ ਕੋਈ." (ਆਸਾ ਮਃ ੧) ੩. ਕ੍ਰਿ- ਅਸ੍ਤਿ (ਹੋਣ) ਦਾ ਭੂਤ ਕਾਲ ਬੋਧਕ. ਸੀ. ਥਾ. "ਓਸ ਨੇ ਅੰਞੁ ਆਖਿਆ ਸਾ." (ਜਸਾ) ੪. ਸੰ. ਸੰਗ੍ਯਾ- ਪਾਰਵਤੀ। ੫. ਲੱਛਮੀ.
ਸਰੋਤ: ਮਹਾਨਕੋਸ਼

ਅੰਗਰੇਜ਼ੀ ਵਿੱਚ ਅਰਥ2

a. (M.), ) abbreviated oblique form of asáṇ, we. It is used only with monosyllabic postpositions sá, ḍá, ḍí, ḍe of us (our,)—sákúṇ, to us (us). When the postposition forming the case is a dissyllable, the full form asáṇ is always used, as asáṇ kanúṇ, from us;—v. n. past tense 1st, 2nd and 3rd pers. sing. of háṇ.) Was, wast.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ