ਸਾਂਕਰ
saankara/sānkara

ਪਰਿਭਾਸ਼ਾ

ਪ੍ਰਾ. ਵਿ- ਤੰਗ. ਭੀੜਾ. ਸੰਕੁਚਿਤ। ੨. ਸੰ शङ्कर ਸ਼ੰਕਰ (ਸ਼ਿਵ) ਨਾਲ ਸੰਬੰਧਿਤ। ੩. ਸੰ. ਸੰਗ੍ਯਾ- ਸ਼੍ਰਿੰਖਲ (श्रृङ्खल) ਸੰਗੁਲੀ, ਜ਼ੰਜੀਰ. "ਭਰਮ ਮੋਹ ਕੋ ਨਸ੍ਟ ਕਿਯ ਦ੍ਵੈਤਹਿ ਸਾਂਕਰ ਕਾਟ." (ਨਾਪ੍ਰ)
ਸਰੋਤ: ਮਹਾਨਕੋਸ਼

SÁṆKAR

ਅੰਗਰੇਜ਼ੀ ਵਿੱਚ ਅਰਥ2

a, Corrupted from the Persian word Shákir. Content, satisfied, thankful.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ