ਸਾਂਦਿ
saanthi/sāndhi

ਪਰਿਭਾਸ਼ਾ

ਸੰਗ੍ਯਾ- ਸ਼ਾਂਤਿ. "ਸੁਖ ਸਾਂਦਿ ਘਰਿ ਆਇਆ." (ਸੋਰ ਮਃ ੫) ਸੁਖ ਸ਼ਾਂਤਿ ਨਾਲ.
ਸਰੋਤ: ਮਹਾਨਕੋਸ਼