ਸਾਊ
saaoo/sāū

ਪਰਿਭਾਸ਼ਾ

ਵਿ- ਸਾਧੁ. ਨੇਕ ਭਲਾ। ੨. ਸ੍ਵ- ਆਯੁ. ਅਪਨੀ ਉਮਰ ਦਾ. ਹਮ ਉਮਰ। ੩. ਸੰਗ੍ਯਾ- ਜਨੇਤੀ. ਜੰਞ ਦੇ ਆਦਮੀ। ੪. ਨਾਈ। ੫. ਰਾਜਾ ਦੇ ਸਖਾ. ਦੇਖੋ, ਸਊਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ساؤُ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

urbane, gentle, good-natured, amiable, courteous, mild, suave
ਸਰੋਤ: ਪੰਜਾਬੀ ਸ਼ਬਦਕੋਸ਼

SÁÚ

ਅੰਗਰੇਜ਼ੀ ਵਿੱਚ ਅਰਥ2

a, Tractable; free, not slavish;—s. m. A respectable person; an intelligent, clever man; the friend of a bridegroom who attends as a guest at a wedding, a member of a wedding party; a person at the head of a nation.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ