ਸਾਕਬਣਿਕ
saakabanika/sākabanika

ਪਰਿਭਾਸ਼ਾ

ਸੰਗ੍ਯਾ- ਸ਼ਾਕ (ਸਾਗ) ਵੇਚਣ ਵਾਲਾ ਕਰੂੰਜੜਾ. ਸਬਜੀਫ਼ਰੋਸ਼. "ਸਾਕਬਣਿਕ ਜ੍ਯੋਂ ਕੀਮਤ ਤਾਹੀਂ। ਨਹਿ ਜਾਨੀ ਕਾਲੂ ਮਨ ਮਾਹੀਂ।." (ਨਾਪ੍ਰ)
ਸਰੋਤ: ਮਹਾਨਕੋਸ਼