ਸਾਕਰਮਾਖੀ
saakaramaakhee/sākaramākhī

ਪਰਿਭਾਸ਼ਾ

ਸੰਗ੍ਯਾ- ਮਧੁਮਕ੍ਸ਼ਿਕਾ. ਸ਼ਹਿਦ ਦੀ ਮੱਖੀ. "ਸਾਕਰਮਾਖੀ ਅਧਿਕ ਸੰਤਾਪੇ." (ਭੈਰ ਕਬੀਰ)
ਸਰੋਤ: ਮਹਾਨਕੋਸ਼