ਸਾਗਰ ਉਦਰ
saagar uthara/sāgar udhara

ਪਰਿਭਾਸ਼ਾ

ਸਮੁੰਦਰ ਦਾ ਪੇਟ. ਭਾਵ- ਸਾਗਰ ਦਾ ਅੰਦਰੂਨੀ ਭਾਗ, ਜਿਸ ਵਿੱਚ ਅਨੇਕ ਪਦਾਰਥ ਭਰੇ ਹੋਏ ਹਨ. "ਰਵਿ ਸਸਿ ਕਿਰਣਿ ਉਦਰੁ ਸਾਗਰ ਕੋ." (ਸਵੈਯੇ ਮਃ ੩. ਕੇ)
ਸਰੋਤ: ਮਹਾਨਕੋਸ਼