ਸਾਤਕ
saataka/sātaka

ਪਰਿਭਾਸ਼ਾ

ਸੰ. ਸਾਤ੍ਵਿਕ. ਵਿ- ਸਤੋਗੁਣੀ. ਸਤ੍ਵਗੁਣ ਦੀ ਜਿਸ ਵਿੱਚ ਵਿਸ਼ੇਸਤਾ ਹੈ. "ਰਾਜਸ ਸਾਤਕ ਤਾਮਸ ਡਰਪਹਿ." (ਮਾਰੂ ਮਃ ੫) "ਕਹੂੰ ਰਾਜਸੰ ਤਾਮਸੰ ਸਾਤਕੇਯੰ." (ਵਿਨਾ).
ਸਰੋਤ: ਮਹਾਨਕੋਸ਼

SÁTAK

ਅੰਗਰੇਜ਼ੀ ਵਿੱਚ ਅਰਥ2

a, pontaneous, sincere, relating to or proceding from the quality of Sat.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ