ਸਾਤ ਸੁਰ
saat sura/sāt sura

ਪਰਿਭਾਸ਼ਾ

ਰਾਗ ਦੇ ਮੂਲ ਰੂਪ ਸੱਤ ਸ੍ਵਰ- ਸੜਜ, ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਸਾਦ. "ਸਾਤ ਸੁਰਾ ਲੈ ਚਾਲੈ." (ਰਾਮ ਮਃ ੫) ਦੇਖੋ, ਸੁਰ ਅਤੇ ਸ੍ਵਰ.
ਸਰੋਤ: ਮਹਾਨਕੋਸ਼