ਸਾਮਾਰਨ
saamaarana/sāmārana

ਪਰਿਭਾਸ਼ਾ

ਕ੍ਰਿ- ਸੰਭਾਲਨ. ਖਬਰਦਾਰੀ ਕਰਨੀ। ੨. ਸਮਰਣ. ਚੇਤੇ ਕਰਨਾ. ਯਾਦ ਰੱਖਣਾ. "ਨਿਮਖ ਨਿਮਖ ਸਾਮਾਰੈ." (ਸਾਰ ਮਃ ੫)
ਸਰੋਤ: ਮਹਾਨਕੋਸ਼