ਸਾਯੁਧ
saayuthha/sāyudhha

ਪਰਿਭਾਸ਼ਾ

ਵਿ- ਆਯੁਧ (ਸ਼ਸਤ੍ਰ) ਸਹਿਤ. ਹਥਿਆਰਬੰਦ. "ਅਬ ਸਾਯੁਧ ਗੁਰੁ ਹੋਵਹਿ ਆਪ." (ਗੁਪ੍ਰਸੂ)
ਸਰੋਤ: ਮਹਾਨਕੋਸ਼