ਸਾਰਖਾ
saarakhaa/sārakhā

ਪਰਿਭਾਸ਼ਾ

ਵਿ- ਸਰੀਖਾ. ਸਦ੍ਰਿਸ਼. ਜੇਹਾ. "ਤੇ ਘਰ ਮਰਹਟ ਸਾਰਖੇ." (ਸ. ਕਬੀਰ) ੨. ਸੰ. ਸਾਰਖ੍ਯਾਤਾ. ਸੱਚ ਆਖਣ ਵਾਲਾ. ਸਤ੍ਯਵਾਦੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سارکھا

ਸ਼ਬਦ ਸ਼੍ਰੇਣੀ : adjective & adverb

ਅੰਗਰੇਜ਼ੀ ਵਿੱਚ ਅਰਥ

like, resembling; alike
ਸਰੋਤ: ਪੰਜਾਬੀ ਸ਼ਬਦਕੋਸ਼