ਸਾਹਣੀ
saahanee/sāhanī

ਪਰਿਭਾਸ਼ਾ

ਖੁਖਰੈਣ ਖਤ੍ਰੀਆਂ ਦੀ ਇੱਕ ਜਾਤਿ। ੨. ਸ਼ਾਹੂਕਾਰ ਦੀ ਇਸਤ੍ਰੀ। ੩. ਸ਼ਾਹ ਦੀ ਬੇਗਮ.
ਸਰੋਤ: ਮਹਾਨਕੋਸ਼

SÁHAṈÍ

ਅੰਗਰੇਜ਼ੀ ਵਿੱਚ ਅਰਥ2

s. f, ee Sáhṉí and Sháhṉí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ