ਸਿਆੜ
siaarha/siārha

ਪਰਿਭਾਸ਼ਾ

ਹਲ ਦੇ ਚਊ ਨਾਲ ਜ਼ਮੀਨ ਵਿੱਚ ਕੱਢਿਆ ਓਰਾ. ਸੰ. ਸੀਤਾ. ਦੇਖੋ, ਸੀਆਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سیاڑ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

furrow
ਸਰੋਤ: ਪੰਜਾਬੀ ਸ਼ਬਦਕੋਸ਼