ਸਿਕਲੀਗਰ
sikaleegara/sikalīgara

ਪਰਿਭਾਸ਼ਾ

ਫ਼ਾ. [صقل گر] ਸਕ਼ਲਗਰ. ਸਿਕਲ ਕਰਨ ਵਾਲਾ. ਜ਼ੰਗ ਉਤਾਰਨ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : صقلی گر

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a nomadic tribe whose profession is to make knives and swords, and to polish them; a member of this tribe
ਸਰੋਤ: ਪੰਜਾਬੀ ਸ਼ਬਦਕੋਸ਼