ਸਿਨਾਖਤ
sinaakhata/sinākhata

ਪਰਿਭਾਸ਼ਾ

ਦੇਖੋ, ਸਨਾਖਤ. "ਸਿਨਾਖਤ ਕੁਦਰਤੀ." (ਵਾਰ ਮਾਝ ਮਃ ੧) ਕਾਦਿਰ ਕੁਦਰਤ ਤੋਂ ਜਾਣਦਾ ਹੈ.
ਸਰੋਤ: ਮਹਾਨਕੋਸ਼