ਸਿਲਮਾ ਸਿਤਾਰਾ

ਸ਼ਾਹਮੁਖੀ : سِلما ستارہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

ਸਿਲਮਾ and sequin or spangle collectively; ornamentation, embelishment
ਸਰੋਤ: ਪੰਜਾਬੀ ਸ਼ਬਦਕੋਸ਼