ਸਿਲਾਈ
silaaee/silāī

ਪਰਿਭਾਸ਼ਾ

ਸੰਗ੍ਯਾ- ਸਿਉਣ ਦੀ ਕ੍ਰਿਯਾ। ੨. ਸਿਉਣ ਦੀ ਮਜੂਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سِلائی

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

same as ਸਵਾਈ
ਸਰੋਤ: ਪੰਜਾਬੀ ਸ਼ਬਦਕੋਸ਼

SILÁÍ

ਅੰਗਰੇਜ਼ੀ ਵਿੱਚ ਅਰਥ2

s. f, ching, sewing; the price of sewing.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ