ਸਿਹਤ
sihata/sihata

ਪਰਿਭਾਸ਼ਾ

ਅ਼. [صِحت] ਸਿਹ਼ਤ. ਅਰੋਗਤਾ. ਤਨਦੁਰੁਸ੍ਤੀ. ਸੰ. ਸ੍ਵਾਸਥ੍ਯ। ੨. ਭੁੱਲ ਦਾ ਅਭਾਵ. ਦਰੁਸਤੀ. ਯਥਾਰਥਤਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : صحت

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

health, sound health, physical fitness, muscular physique; robustness, vigour
ਸਰੋਤ: ਪੰਜਾਬੀ ਸ਼ਬਦਕੋਸ਼