ਸਿੰਗਾਰਣਾ
singaaranaa/singāranā

ਪਰਿਭਾਸ਼ਾ

ਕ੍ਰਿ- ਸ਼੍ਰਿੰਗਾਰ ਕਰਨਾ. ਸਜਾਉਣਾ. ਸ਼ੋਭਾ ਸਹਿਤ ਕਰਨਾ. ਭੂਸਣ ਸਹਿਤ ਕਰਨਾ. "ਜੋ ਧਨ ਕੰਤ ਸਿਗਾਰੀ ਜੀਉ." (ਮਾਝ ਮਃ ੫)
ਸਰੋਤ: ਮਹਾਨਕੋਸ਼