ਸਿੰਗੜਾ
singarhaa/singarhā

ਪਰਿਭਾਸ਼ਾ

ਸੰਗ੍ਯਾ- ਮੀਢੇ ਆਦਿਕ ਦਾ ਮੋਟਾ ਅਤੇ ਮਧਰਾ ਸਿੰਗ, ਜਿਸ ਵਿੱਚ ਪੁਰਾਣੇ ਜਮਾਨੇ ਯੋਧਾ ਲੋਕ ਬਾਰੂਦ ਪਾਕੇ ਪੇਟੀ ਨਾਲ ਬੰਨ੍ਹਦੇ ਸਨ.
ਸਰੋਤ: ਮਹਾਨਕੋਸ਼