ਸਿੰਘਾਰੋਹਣਿ
singhaarohani/singhārohani

ਪਰਿਭਾਸ਼ਾ

ਸੰਗ੍ਯਾ- ਦੁਰਗਾ, ਜੋ ਸ਼ੇਰ ਉੱਪਰ ਚੜਨ ਵਾਲੀ ਹੈ. 'ਸਿੰਘਾਰੋਹਣਿ ਆਦਿ ਵ੍ਰਿਤੇ." (ਅਕਾਲ)
ਸਰੋਤ: ਮਹਾਨਕੋਸ਼