ਸਿੱਠ
sittha/sitdha

ਪਰਿਭਾਸ਼ਾ

ਦੇਖੋ, ਆਪਣੀ ਸਿਠ, ਸੰਗ੍ਯਾ- ਨਿੰਦਾ. ਅਪਵਾਦ. ਭੰਡੀ. ਦੋਖ, ਅੰ. Satire. 2. ਤਰਕ। ੩. ਵ੍ਯੰਗ ਨਾਲ ਕਿਹਾ ਹੋਇਆ ਵਾਕ. ਦੇਖੋ, ਸਿੱਠਣੀ। ੪. ਗੁਰੁਵਿਲਾਸ਼ ਵਿੱਚ ਸ੍ਰੇਸ੍ਠ ਵਾਸਤੇ ਸਿੱਠ ਸ਼ਬਦ ਬੀ ਆਇਆ ਹੈ. ਯਥਾ- "ਕਥਾ ਪ੍ਰਗਟ ਕਰ ਸਿੱਠਾ."
ਸਰੋਤ: ਮਹਾਨਕੋਸ਼

SIṬṬH

ਅੰਗਰੇਜ਼ੀ ਵਿੱਚ ਅਰਥ2

s. f, bscene composition:—siṭṭh joṛṉí, v. a. To compose in an abusive style, to lampoon.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ