ਸੀਤਲਤਾ
seetalataa/sītalatā

ਪਰਿਭਾਸ਼ਾ

ਸੰਗ੍ਯਾ- ਠੰਢ. ਸਰਦੀ. ਪਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سیتلتا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

coolness; calmness; soothingness
ਸਰੋਤ: ਪੰਜਾਬੀ ਸ਼ਬਦਕੋਸ਼