ਸੀਤਲਾਗਿਆ
seetalaagiaa/sītalāgiā

ਪਰਿਭਾਸ਼ਾ

ਸ਼ੀਤਲ ਹੋ ਗਿਆ. ਸ਼ੀਤਲਤਾ ਨੂੰ ਪ੍ਰਾਪਤ ਹੋਇਆ. "ਮੇਰਾ ਮਨ ਅਨਦਿਨ ਸੀਤਲਾਗਿਓ." (ਸਾਰ ਮਃ ੫)
ਸਰੋਤ: ਮਹਾਨਕੋਸ਼